Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏīj-hi. 1. ਦਿਤੇ ਜਾਣ, ਦੇਈਏ। 2. ਦੇਵਾਂ, ਭੇਟਾ ਕਰਾਂ। 3. ਦਿਓ, ਦੇਵੋ। 1. put on, place. 2. offer. 3. bless, lend.
ਉਦਾਹਰਨਾ:
1. ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ ॥ Raga Gaurhee 5, 80, 2:1 (P: 179).
2. ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥ Raga Jaitsaree 5, 9, 1:2 (P: 701).
3. ਕੋਟਿ ਕਰਨ ਦੀਜਹਿ ਪ੍ਰਭ ਪ੍ਰੀਤਮ ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ ॥ Raga Soohee 5, 6, 2:1 (P: 780).

.

© SriGranth.org, a Sri Guru Granth Sahib resource, all rights reserved.
See Acknowledgements & Credits