Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏī-e. 1. ਸਹਾਇਕ ਕਿਰਿਆ, ਦਿਤੇ। 2. ਦਿਤੇ, ਪ੍ਰਦਾਨ ਕੀਤੇ। 3. ਦੀਵੇ, ਦੀਪਕ। 1. auxiliary verb. 2. blessed, bestowed. 3. lamps.
ਉਦਾਹਰਨਾ:
1. ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥ Raga Goojree 4, 7, 1:2 (P: 494).
2. ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥ (ਦਿਤਿਆਂ, ਪ੍ਰਦਾਨ ਕੀਤਿਆਂ). Raga Sireeraag 3, Asatpadee 23, 10:3 (P: 69).
ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ ॥ (ਦਿੰਦਾ ਹੈ). Raga Maajh 5, 35, 2:3 (P: 104).
3. ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ Raga Raamkalee 1, 4, 2:1 (P: 877).

Mahan Kosh Encyclopedia

ਦਿੱਤੇ. ਦਾਨ ਕੀਤੇ। 2. ਦੀਆ ਦਾ ਬਹੁਵਚਨ. ਦੀਵੇ. “ਚੰਦ ਸੂਰਜ ਮੁਖਿ ਦੀਏ.” (ਰਾਮ ਮਃ ੧) ਮੁੱਖ (ਪ੍ਰਧਾਨ) ਦੀਪਕ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits