Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏī-ī. 1. ਦਿੱਤੀ, ਸਹਾਇਕ ਕਿਰਿਆ। 2. ਪ੍ਰਦਾਨ ਕੀਤੀ, ਦਿੱਤੀ। 1. auxiliary verb, gave. 2. blessed, bestowed.
ਉਦਾਹਰਨਾ:
1. ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ ॥ Raga Aaasaa 5, 126, 3:2 (P: 403).
ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ ਦੀਈ ॥ (ਭਾਵ ਸੌਂਪੀ). Vaar 4, Vaar 17:3 (P: 593).
2. ਰਾਸਿ ਦੀਈ ਹਰਿ ਏਕੋ ਨਾਮੁ ॥ Raga Gond 5, 4, 1:1 (P: 863).

Mahan Kosh Encyclopedia

ਦਿੱਤੀ. ਦਾਨ ਕੀਤੀ. “ਕਬੀਰ ਦੀਈ ਸੰਸਾਰ ਕਉ.” (ਰਾਮ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits