Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏihu. ਦਿਨ। day.
ਉਦਾਹਰਨ:
ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ Raga Soohee 3, Vaar 13, Salok, 1, 2:2 (P: 789).
ਓਥੈ ਦਿਹੁ ਐਥੇ ਸਭ ਰਾਤਿ ॥ (ਮਹਾਨਕੋਸ਼ ਇਥੇ ਅਰਥ 'ਗਿਆਨ' ਦੇ ਕਰਦਾ ਹੈ). Raga Malaar 1, 8, 2:4 (P: 1257).

Mahan Kosh Encyclopedia

(ਦਿਹਿ) ਨਾਮ/n. ਦ੍ਯੁ. ਦਿਨ. ਦਿਵਸ. “ਜਿ ਦਿਹਿ ਨਾਲਾ ਕਪਿਆ.” (ਸ. ਫਰੀਦ) ਜਿਸ ਦਿਨ (ਜਨਮ ਸਮੇਂ) ਨਾਲੂਆ ਕੱਟਿਆ। 2. ਭਾਵ- ਪ੍ਰਕਾਸ਼. ਗ੍ਯਾਨ. “ਓਥੈ ਦਿਹੁ, ਐਥੈ ਸਭ ਰਾਤਿ.” (ਮਲਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits