Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏih. ਦਿਨ। day, moment.
ਉਦਾਹਰਨ:
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥ Raga Gaurhee 1, Solhaa 1, 4:2 (P: 12).
ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥ Raga Saarang 4, Vaar 11, Salok, 1, 1:1 (P: 1241).

English Translation
(1) v. imperative form of ਦੇਣਾ see ਦੇ2. (2) n.m. village.

Mahan Kosh Encyclopedia

ਸੰ. ਦ੍ਯੁ. ਨਾਮ/n. ਦਿਨ. ਦਿਵਸ. “ਨਾਨਕ ਸੇ ਦਿਹ ਆਵੰਨਿ.” (ਸੋਹਿਲਾ) 2. ਦੇਖੋ- ਦੇਹ। 3. ਫ਼ਾ. [دِہ] ਦਾਦਨ ਦਾ ਅਮਰ. ਦੇਹ. ਦਾਨ ਕਰ। 4. ਦੂਜੇ ਸ਼ਬਦ ਦੇ ਅੰਤ ਲਗਕੇ ਦੇਣ ਵਾਲਾ ਅਰਥ ਪ੍ਰਗਟ ਕਰਦਾ ਹੈ, ਜਿਵੇਂ- ਆਰਾਮਦਿਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits