Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏis(i). 1. ਦਿਸ਼ਾਵਾਂ ਵਿਚ, ਤਰਫਾਂ ਵਿਚ। 2. ਦਿਸਦਾ। 1. directions. 2. appear, seen; seeing.
ਉਦਾਹਰਨਾ:
1. ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥ Raga Sireeraag 3, 20, 2:1 (P: 66).
2. ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨ ਆਵਈ ਤੂਹੈਂ ਸੁਘੜੁ ਮੇਰੈ ਮਨਿ ਭਾਣਾ ॥ Raga Gaurhee 4, Vaar 10:2 (P: 305).
ਜਿਨ੍ਹ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ ॥ (ਵੇਖਿਆ). Raga Soohee 1, Chhant 4, 2:4 (P: 765).

Mahan Kosh Encyclopedia

ਦਿਸ਼ਾ ਮੇਂ. ਦਿਸ਼ਾ ਵੱਲ. ਦੇਖੋ- ਦਿਸਾ। 2. ਸੰ. दृशी- ਦ੍ਰਿਸ਼ੀ. ਨਾਮ/n. ਨਜ਼ਰ. ਦ੍ਰਿਸ਼੍ਟਿ. ਨਿਗਾਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits