Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏisan(i). ਵਖਾਈ ਦਿੰਦੀਆਂ ਹਨ, ਲਗਦੇ/ਜਾਪਦੇ ਹਨ। seen, appear to be. ਉਦਾਹਰਨ: ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ Raga Maajh 5, Baaraa Maaha-Maajh, 6:3 (P: 134). ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥ Raga Maajh 5, Baaraa Maaha-Maajh, 10:6 (P: 135).
|
|