Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏāvā. 1. ਜੰਗਲ ਦੀ ਅੱਗ। 2. ਕਿਸੇ ਵਸਤੂ ਦਾ ਅਧਿਕਾਰ ਕਾਇਮ ਕਰਨ ਦੀ ਕਿਰਿਆ। 1. forest fire. 2. claim.
ਉਦਾਹਰਨਾ:
1. ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ ॥ Raga Aaasaa 5, 51, 2:1 (P: 384).
2. ਦਾਵਾ ਕਾਹੂ ਕੋ ਨਹੀ ਬਡਾ ਦੇਸੁ ਬਡ ਰਾਜੁ ॥ Salok, Kabir, 168:2 (P: 1373).

SGGS Gurmukhi-English Dictionary
[Ara N.] Claim, false claim
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. same as ਦਾਹਵਾ. (2) n.f. forest fire, bushfire.

Mahan Kosh Encyclopedia

ਸੰ. ਨਾਮ/n. ਜੰਗਲ ਦੀ ਅੱਗ. ਬਿਰਛਾਂ ਦੇ ਖਹਿਣ ਤੋਂ ਪੈਦਾ ਹੋਈ ਅਗਨਿ. ਦਾਵਾਗਨਿ. ਦਾਵਾਨਲ. “ਦਾਵਾ ਅਗਨਿ ਬਹੁਤ ਤ੍ਰਿਣ ਜਾਰੇ.” (ਆਸਾ ਮਃ ੫) ਇੱਥੇ ਦਾਵਾ ਅਗਨਿ ਤੋਂ ਭਾਵ ਲੋਕਾਂ ਦੇ ਆਪੋ ਵਿੱਚੀ ਖਹਿਣ ਤੋਂ ਉਪਜੇ ਹੋਏ ਸਾੜੇ ਤੋਂ ਹੈ। 2. ਅ਼. [دعوےٰ] ਦਅ਼ਵਾ. ਕਿਸੇ ਵਸਤੁ ਤੇ ਆਪਣਾ ਅਧਿਕਾਰ ਕ਼ਾਇਮ ਕਰਨ ਦੀ ਕ੍ਰਿਯਾ. “ਦਾਵਾ ਕਾਹੂ ਕੋ ਨਹੀਂ.” (ਸ. ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits