Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏāl. ਦਲ ਦੇਣ ਵਾਲੀ, ਨਾਸ ਕਰਨ ਵਾਲੀ। destroyer, trampler. ਉਦਾਹਰਨ: ਸਭਿ ਦਾਲਦ ਭੰਜਿ ਦੁਖ ਦਾਲ ॥ Raga Nat-Naraain 4, 7, 1:3 (P: 977).
|
SGGS Gurmukhi-English Dictionary |
[P. n.] Split pea, split seed, pulses
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. pulse, seeds of lentils; cooked dish of the same.
|
Mahan Kosh Encyclopedia |
ਸੰ. ਨਾਮ/n. ਕੌੜਤੁੰਮਾ. ਇੰਦ੍ਰਾਯਨ। 2. ਜੰਗਲੀ. ਸ਼ਹਦ. ਮਧੁ। 3. ਸੰ. ਦਾਲਿ. ਦਲਿਆ ਹੋਇਆ ਅੰਨ. ਦ੍ਵਿਦਲ ਕੀਤਾ ਦਾਣਾ. ਦੇਖੋ- ਦਾਲਿ। 4. ਦਲੇ ਹੋਏ ਅੰਨ ਦਾ ਸਾਲਣ। 5. ਵਿ. ਦਲਨ ਕਰਤਾ. “ਸਭ ਦਾਲਿਦ ਭੰਜ ਦੁਖਦਾਲ.” (ਨਟ ਮਃ ੪ ਪੜਤਾਲ) 6. ਅ਼. [دال] ਰਹਨੁਮਾ. ਰਾਹ ਦੱਸਣ ਵਾਲਾ। 7. ਯੁਕ੍ਤਿ ਦੱਸਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|