Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏānī. 1. ਦਾਨ ਕਰਤਾ। 2. ਜਾਣੀ। 1. munificient, giver, bestower. 2. knew.
ਉਦਾਹਰਨਾ:
1. ਉਰਵਾਰਿ ਪਾਰਿ ਸਭ ਏਕੋ ਦਾਨੀ ॥ Raga Gaurhee, Kabir, 61, 4:2 (P: 337).
2. ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥ Raga Tilang 1, 1, 1:1 (P: 721).

English Translation
(1) adj.f. same as ਦਾਨਾ. (2) adj. same as ਦਾਨੀਲ, bountiful.

Mahan Kosh Encyclopedia

ਸੰ. दानिन्. ਵਿ. ਦਾਨ ਦੇਣ ਵਾਲਾ. “ਉਰਵਾਰਿ ਪਾਰਿ ਸਭ ਏਕੋ ਦਾਨੀ.” (ਗਉ ਕਬੀਰ) ਲੋਕ ਪਰਲੋਕ ਵਿੱਚ ਇੱਕੋ ਦਾਤਾ ਹੈ। 2. ਗੁਰੂ ਅਮਰਦਾਸ ਸਾਹਿਬ ਦੀ ਵਡੀ ਸੁਪੁਤ੍ਰੀ ਜਿਸਦਾ ਨਾਮ ਕਈਆਂ ਨੇ ਸੁਲਖਣੀ ਭੀ ਲਿਖਿਆ ਹੈ. ਇਸ ਦੀ ਸ਼ਾਦੀ ਰਾਮੇ ਨਾਲ ਹੋਈ ਸੀ. ਦੇਖੋ- ਰਾਮਾ 5। 3. ਫ਼ਾ. [دانی] ਤੂੰ ਜਾਣਦਾ ਹੈਂ. “ਤਹਕੀਕ ਦਿਲ ਦਾਨੀ.” (ਤਿਲੰ ਮਃ ੧) 4. ਜੇ ਇਹ ਦੂਜੇ ਸ਼ਬਦ ਦੇ ਅੰਤ ਆਵੇ, ਤਦ ਜਾਣਨ ਦਾ ਅਰਥ ਦਿੰਦਾ ਹੈ, ਜੈਸੇ- ਸਖ਼ੁਨਦਾਨੀ, ਰਾਜ਼ਦਾਨੀ ਆਦਿ। 5. ਦੂਜੇ ਸ਼ਬਦ ਦੇ ਅੰਤ ਆਕੇ ਇਸ ਦਾ ਅਰਥ ਰੱਖਣ (ਧਾਰਨ) ਵਾਲੀ ਅਰਥ ਭੀ ਹੋਇਆ ਕਰਦਾ ਹੈ, ਜਿਵੇਂ- ਸੁਰਮੇਦਾਨੀ, ਗੁਲਾਬਦਾਨੀ ਆਦਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits