Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏāṯī. 1. 'ਦਾਤ' ਦਾ ਬਹੁ ਵਚਨ। 2. ਦੇਣ ਵਾਲੀ। 1. gifts, alms. 2. giver, bestower.
ਉਦਾਹਰਨਾ:
1. ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥ Raga Sireeraag 1, 5, 3:2 (P: 16).
ਉਦਾਹਰਨ:
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥ (ਦਾਤਾਂ). Raga Sireeraag 4, Vaar 2, Salok, 1, 1:1 (P: 83).
ਹਰਿ ਜੀਉ ਤੇਰੀ ਦਾਤੀ ਰਾਜਾ ॥ (ਦਾਤਾਂ ਨਾਲ). Raga Sorath 5, 1, 1:1 (P: 608).
2. ਹਰਿ ਕੀ ਭਗਤਿ ਫਲ ਦਾਤੀ ॥ Raga Sorath 5, 81, 1:1 (P: 629).

English Translation
n.f. same as ਦਾਤਾ same as ਦਾਤਰੀ.

Mahan Kosh Encyclopedia

ਸੰ. दात्री. ਨਾਮ/n. ਛੋਟਾ ਦਾਤ੍ਰ. ਖੇਤੀ ਘਾਹ ਆਦਿ ਵੱਢਣ ਦਾ ਸੰਦ। 2. ਬਖ਼ਸ਼ਸ਼ਿ. ਦੇਖੋ- ਦਾਤਿ. “ਦਾਤੀ ਸਾਹਿਬ ਸੰਦੀਆ.” (ਮਃ ੧ ਵਾਰ ਸ੍ਰੀ) 3. दातृ- ਦਾਤ੍ਰਿ. ਦੇਣ ਵਾਲਾ (ਵਾਲੀ). “ਹਰਿ ਕੀ ਭਗਤਿ ਫਲਦਾਤੀ.” (ਸੋਰ ਮਃ ੫) 4. ਦਾਤ ਤੋਂ. ਬਖ਼ਸ਼ਿਸ਼ ਸੇ. “ਹਰਿ ਜੀਉ ਤੇਰੀ ਦਾਤੀ ਰਾਜਾ.” (ਸੋਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits