Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏėhan. ਭਸਮ ਕਰਨ ਲਈ, ਦਾਹ ਲਈ, ਸਾੜਨ ਲਈ। burn, destroy. ਉਦਾਹਰਨ: ਸਤੁ੍ਰ ਦਹਨ ਹਰਿ ਨਾਮ ਕਹਨ ਅਵਰ ਕਛੁ ਨ ਉਪਾਉ ॥ Raga Goojree 5, 31, 2:1 (P: 502). ਮਲ ਪਾਪ ਕਲਮਲ ਦਹਨ ॥ (ਸਾੜ ਦਿੰਦਾ ਹੈ). Raga Bilaaval 5, Asatpadee 1, 2:2 (P: 837).
|
SGGS Gurmukhi-English Dictionary |
[Sk. n.] Destroyer
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਭਸਮ ਕਰਨ ਦੀ ਕ੍ਰਿਯਾ. ਦਾਹ. “ਸਤ੍ਰੁ ਦਹਨ ਹਰਿਨਾਮ ਕਹਨ.” (ਗੂਜ ਮਃ ੫) “ਹਰਿ ਸਿਮਰਨ ਦਹਨ ਭਏ ਮਲ.” (ਟੋਡੀ ਮਃ ੫) 2. ਅਗਨਿ. “ਤ੍ਰਿਸਨਾ ਦਹਨ ਬਿਖੇ ਜੋ ਦਹਨਾ.” (ਨਾਪ੍ਰ) 3. ਕ੍ਰੋਧੀ ਪੁਰੁਸ਼। 4. ਫ਼ਾ. [دہن] ਮੁਖ. ਮੂੰਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|