Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏas. 1. ਗਿਣਤੀ ਦੀ ਇਕ ਇਕਾਈ, ਸੌ ਦਾ ਦਸਵਾਂ ਹਿੱਸਾ। 2. ਦਸ ਦੀ ਗਿਣਤੀ ਵਾਲੇ ਪਦਾਰਥ/ਅਵਸਥਾ ਦਾ ਬੋਧਕ। 1. ten, unit of number, one tenth of hundred. 2. things which are ten.
ਉਦਾਹਰਨਾ:
1. ਦਸ ਅਠਾਰ ਮੈਂ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥ Raga Sireeraag 1, 26, 3:2 (P: 23).
2. ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ (ਦਸ ਵਰ੍ਹੇ). Raga Maajh 1, Vaar 1, Salok, 1, 3:1 (P: 138).
ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ॥ (ਦਸ ਇੰਦਰੀਆਂ). Raga Gaurhee 5, 132, 2:2 (P: 208).
ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ ॥ (ਦਸ ਇੰਦ੍ਰੀਆਂ). Raga Soohee, Kabir, 5, 2:1 (P: 793).

SGGS Gurmukhi-English Dictionary
[1. P. adj. 2. P. v.] 1. ten, 2. tell, say, speak
SGGS Gurmukhi-English Data provided by Harjinder Singh Gill, Santa Monica, CA, USA.

English Translation
adj. ten.

Mahan Kosh Encyclopedia

ਸੰ. ਦਸ਼. ਵਿ. ਸੌ ਦਾ ਦਸਵਾਂ ਹ਼ਿੱਸਾ-੧੦. “ਦਸ ਦਿਸਿ ਖੋਜਤ ਮੈ ਫਿਰਿਓ.” (ਗਉ ਥਿਤੀ ਮਃ ੫) 2. ਦਸ਼ ਗਿਣਤੀ ਵਾਲੇ ਪਦਾਰਥ ਦਾ ਬੋਧਕ, ਜੈਸੇ- “ਦਸ ਦਾਸੀ ਕਰਿਦੀਨੀ ਭਤਾਰਿ.” (ਸੂਹੀ ਮਃ ੫) ਭਰਤਾ ਨੇ ਦਸ ਇੰਦ੍ਰੀਆਂ ਦਾਸੀ ਬਣਾਦਿੱਤੀਆਂ। 3. ਦਾਸ ਦਾ ਸੰਖੇਪ. ਸੇਵਕ. “ਕਾਟਿ ਸਿਲਕ ਦੁਖਮਾਇਆ ਕਰਿਲੀਨੇ ਅਪਦਸੇ.” (ਵਾਰ ਜੈਤ) ਆਪਣੇ ਦਾਸ ਕਰਲੀਤੇ। 4. ਦੇਖੋ- ਦੱਸਣਾ। 5. ਸੰ. दस्. ਧਾ. ਕਮਜ਼ੋਰ ਹੋਣਾ, ਥੱਕਣਾ। 6. ਨਾਮ/n. ਰਾਖਸ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits