Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏarsārā. ਦਰਸ਼ਨ। sight, vision.
ਉਦਾਹਰਨ:
ਤੇਰਾ ਰੂਪ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥ Raga Soohee 5, 47, 3:1 (P: 746).

Mahan Kosh Encyclopedia

(ਦਰਸਾਰ, ਦਰਸਾਰੁ) ਨਾਮ/n. ਦਰਸ਼ਨ. ਦੀਦਾਰ. “ਅਵਿਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ.” (ਸੂਹੀ ਮਃ ੫) “ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ.” (ਬਿਲਾ ਮਃ ੫) “ਬਿਧਿ ਕਿਤੁ ਪਾਵਉ ਦਰਸਾਰੇ.” (ਸੂਹੀ ਮਃ ੫) 2. ਵਿ. दर्शनार्ह. ਦਰਸ਼ਨ ਯੋਗ੍ਯ. ਦੀਦਾਰ ਲਾਇਕ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits