Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏarsār. ਦਰਸ਼ਨ। sight, vision. ਉਦਾਹਰਨ: ਖੋਜਤੀ ਦਰਸਾਰ ॥ Sava-eeay 5, 136, 1:2 (P: 1230).
|
SGGS Gurmukhi-English Dictionary |
[Var.] From Darasa, Desi n. vision, sight
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਦਰਸਾਰਾ, ਦਰਸਾਰੁ) ਨਾਮ/n. ਦਰਸ਼ਨ. ਦੀਦਾਰ. “ਅਵਿਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ.” (ਸੂਹੀ ਮਃ ੫) “ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ.” (ਬਿਲਾ ਮਃ ੫) “ਬਿਧਿ ਕਿਤੁ ਪਾਵਉ ਦਰਸਾਰੇ.” (ਸੂਹੀ ਮਃ ੫) 2. ਵਿ. दर्शनार्ह. ਦਰਸ਼ਨ ਯੋਗ੍ਯ. ਦੀਦਾਰ ਲਾਇਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|