Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏarvānī. 1. ਪਹਿਰਾ। 2. ਪਹਿਰੇਦਾਰ। 1. watches. 2. gate-keeprs.
ਉਦਾਹਰਨਾ:
1. ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥ (ਭਾਵ ਨਿਗਰਾਨੀ). Raga Maaroo 3, Vaar 12, Salok, 1, 1:3 (P: 1090).
2. ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ ॥ Raga Bhairo, Kabir, 17, 2:1 (P: 1161).

Mahan Kosh Encyclopedia

(ਦਰਵਾਣ, ਦਰਵਾਣੀ, ਦਰਵਾਨ) ਦਰਬਾਨ. ਦ੍ਵਾਰਪਾਲ. ਦੇਖੋ- ਦਰਬਾਨ. “ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ.” (ਸੂਹੀ ਮਃ ੧) “ਕਾਮ ਕਿਵਾਰੀ ਦੁਖ ਸੁਖ ਦਰਵਾਨੀ.” (ਭੈਰ ਕਬੀਰ) 2. ਚੌਕੀਦਾਰੀ. ਦ੍ਵਾਰਪਾਲ ਦਾ ਕਰਮ. ਡਿਹੁਡੀਬਰਦਾਰੀ. “ਦਿਲ ਦਰਵਾਨੀ ਜੇ ਕਰੇ.” (ਮਃ ੧ ਵਾਰ ਮਾਰੂ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits