Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏajẖ-hi. 1. ਸੜਨਾ, ਦਗਧ ਹੋਣਾ। 2. ਸੜਨਾ, ਈਰਖਾਲੂ ਹੋਣਾ। 1. burn. 2. burn, envious. ਉਦਾਹਰਨਾ: 1. ਪਵਹਿ ਦਝਹਿ ਨਾਨਕ ਤਰੀਐ ਕਰਮੀ ਲਗਿ ॥ (ਸੜਦੇ ਹਨ). Raga Maajh 1, Vaar 20ਸ, 1, 2:6 (P: 147). ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ (ਸਾੜੇ ਜਾਂਦੇ ਹਨ). Raga Sorath 4, Vaar 16, Salok, 3, 2:1 (P: 648). 2. ਪੜਿ ਪੜਿ ਦਝਹਿ ਸਾਂਤਿ ਨ ਆਈ ॥ Raga Maaroo 1, Solhay, 6, 7:2 (P: 1026).
|
|