Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏakẖiṇā. ਦਾਨ, ਭੇਟਾ। boon, benfit, blessing.
ਉਦਾਹਰਨ:
ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥ Raga Parbhaatee 1, 7, 1:1 (P: 1329).

Mahan Kosh Encyclopedia

(ਦਖਿਨਾ) ਸੰ. ਦਕ੍ਸ਼ਿਣਾ. ਨਾਮ/n. ਦਕ੍ਸ਼ਿਣ (ਸੱਜੇ) ਹੱਥ ਨਾਲ ਅਰਪਨ ਕੀਤੀ ਭੇਟਾ। 2. ਗੁਰੂ ਅਥਵਾ- ਪੁਰੋਹਿਤ ਆਦਿ ਨੂੰ ਅਰਪਨ ਕੀਤੀ ਭੇਟਾ। 3. ਭਾਵ- ਦਾਨ. “ਇਕ ਦਖਿਣਾ ਹਉ ਤੈ ਪਹਿ ਮਾਗਉ.” (ਪ੍ਰਭਾ ਮਃ ੧) 4. ਦੱਖਣ ਦਿਸ਼ਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits