Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
The. 1. ਸੀ, ਭੂਤਕਾਲੀ ਕਿਰਿਆ। 2. ਤੈਨੂੰ। 3. ਤੋਂ। 1. have been, was. 2. to you. 3. from, of.
ਉਦਾਹਰਨਾ:
1. ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ Raga Dhanaasaree Ravidas, 1, 2:1 (P: 694).
2. ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ ॥ Raga Parbhaatee 1, 13, 5:2 (P: 1331).
3. ਹਰਿ ਗੁਰੁ ਨਾਨਕੁ ਜਿਨ ਪਰਸਿਆਉ ਸਿ ਜਨਮ ਮਰਣ ਦੁਹ ਥੇ ਰਹਿਓ ॥ Saw-yay, Guru Arjan Dev, 5:6 (P: 1386).

Mahan Kosh Encyclopedia

ਥਾ ਦਾ ਬਹੁਵਚਨ। 2. ਸ੍‌ਥਾਨ ਮੇਂ. ਥਾਂ ਵਿੱਚ. “ਹੋਰ ਥੇ ਮਨ ਲਾਉਂਦਾ ਹੈ.” (ਜਸਾ) 3. ਪ੍ਰਤ੍ਯ. ਸੇ. ਤੋਂ. “ਜਨਮ ਮਰਣ ਦੁਹੁ ਥੇ ਰਹਿਓ.” (ਸਵੈਯੇ ਸ੍ਰੀ ਮੁਖਵਾਕ ਮਃ ੫) 4. ਡਿੰਗ. ਪੜਨਾਂਵ/pron. ਤੁਝੇ. ਤੈਨੂੰ. “ਥੇ ਭਾਵੈ ਰਾਖਹੁ ਪ੍ਰੀਤਿ.” (ਪ੍ਰਭਾ ਮਃ ੧) “ਕਹੋਂ ਔਰ ਕਾਂ ਨੇ ਹਠੀ ਛਾਡ ਥੇਸੌ.” (ਰਾਮਾਵ) ਹੋਰ ਕਿਸ ਨੂੰ ਕਹਾਂ, ਤੇਰੇ ਜੇਹਾ ਹਠੀ ਛੱਡਕੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits