Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thāpī. 1. ਮਲ ਮਾਰਨੀ। 2. ਸਿਰਜੀ। 3. ਥਾਪੜਾ। 1. achieved. 2. created, established. 3. pat.
ਉਦਾਹਰਨਾ:
1. ਮਨਹਿ ਮਾਰਿ ਕਵਨ ਸਿਧਿ ਥਾਪੀ ॥ (ਕੀ ਮਲਮਾਰੀ). Raga Gaurhee, Kabir, 28, 1:2 (P: 329).
2. ਜਿਨਿ ਸਭ ਥਾਪੀ ਥਾਪਿ ਉਥਾਪਿ ॥ (ਸਿਰਜੀ). Raga Aaasaa 1, Asatpadee 3, 4:2 (P: 412).
3. ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥ (ਥਾਪੜਾ, ਸ਼ਾਬਾਸ਼). Raga Sireeraag 5, Asatpadee 29, 18:3 (P: 74).

English Translation
n.f. dia same as ਪਾਥੀ; same as ਥਾਪਣਾ1; a pat on one's own upper arm or thigh indicating a challenge as in wrestling; small ਥਾਪਾ.

Mahan Kosh Encyclopedia

ਦੇਖੋ- ਥਾਪਨ। 2. ਨਾਮ/n. ਥਪਕੀ. ਪਿਆਰ ਨਾਲ ਪਿੱਠ ਤੇ ਹੱਥ ਮਾਰਨ ਦੀ ਕ੍ਰਿਯਾ. “ਗੁਰਿ ਥਾਪੀ ਦਿਤੀ ਕੰਡਿ ਜੀਉ.” (ਸ੍ਰੀ ਮਃ ੫ ਪੈਪਾਇ) 3. ਮਿੱਟੀ ਅਤੇ ਚੂਨਾ ਕੁੱਟਣ ਦੀ ਚਪਟੀ ਮੋਗਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits