Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thāt(u). 1. ਸਮਾਨ (ਸ਼ਬਦਾਰਥ, ਨਿਰਣੈ, ਸੰਥਿਆ) ਬਣਾਵਟ, ਬਣਤਰ (ਦਰਪਣ)। 2. ਠਾਠ, ਸ਼ਿੰਗਾਰ। 1. temporary construction/hut. 2. luxury, splendour.
ਉਦਾਹਰਨਾ:
1. ਨਾਮ ਸੰਜੋਗੀ ਗੋਇਲਿ ਥਾਟੁ ॥ (ਕਚੀ/ਥੋੜੇ ਸਮੇਂ ਲਈ ਬਣੀ ਬਣਾਵਟ ਅਰਥਾਤ ਝੁਗੀ). Raga Gaurhee 1, 6, 4:1 (P: 153).
ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ ॥ Raga Goojree 3, Vaar 22:1 (P: 517).
ਜਦਹੁ ਆਪੇ ਥਾਟੁ ਕੀਆ ਬਹਿ ਕਰਤੈ ਤਦਹੁ ਪੁਛਿ ਨ ਸੇਵਕੁ ਬੀਆ ॥ (ਰਚਨਾ). Raga Bihaagarhaa 4, Vaar 7:1 (P: 551).
ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ ॥ (ਰਚਨਾ). Raga Bilaaval 3, 4, 1:1 (P: 797).
ਗੁਰਮੁਖਿ ਕੀਤੋ ਥਾਟੁ ਸਿਰਜਿ ਸੰਸਾਰਿਆ ॥ (ਥਾਂ, ਸਥਾਨ). Raga Maaroo 5, 1:2 (P: 1094).
2. ਕਰਿ ਆਭਰਣ ਸਵਾਰੀ ਸੇਜਾ ਕਾਮਨਿ ਥਾਟੁ ਬਨਾਇਆ ॥ Raga Todee 5, 4, 2:1 (P: 712).
ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥ Raga Soohee 3, Vaar 11:4 (P: 789).

Mahan Kosh Encyclopedia

ਦੇਖੋ- ਥਾਟ. “ਜਦਹੁ ਆਪੇ ਥਾਟੁ ਕੀਆ ਬਹਿ ਕਰਤੈ.” (ਮਃ ੪ ਵਾਰ ਬਿਹਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits