Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thākī. 1. ਥਕ ਗਈ, ਰਹਿ ਗਈ। 2. ਮੁੱਕ ਗਈ। 1. grew weary/tired. 2. quenched; worn out.
ਉਦਾਹਰਨਾ:
1. ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ ॥ Raga Aaasaa 1, Chhant 2, 2:5 (P: 436).
ਉਦਾਹਰਨ:
ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ ॥ (ਰਹਿ ਗਈ ਭਾਵ ਨਿਤਾਣੀ ਹੋ ਗਈ). Raga Soohee, Kabir, 4, 1:1 (P: 793).
2. ਲੋਭੁ ਮੂਆ ਤ੍ਰਿਸਨਾ ਬੁਝਿ ਥਾਕੀ ॥ Raga Soohee 5, 27, 3:1 (P: 742).
ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ ॥ (ਮੁੱਕ ਗਈ, ਮੱਧਮ ਪੈ ਗਈ). Raga Soohee, Kabir, 4, 1:2 (P: 793).

Mahan Kosh Encyclopedia

ਥੱਕੀ। 2. ਸ੍‌ਥਗਿਤ. ਸ੍ਤੰਭਿਤ. ਅਚਲ. “ਭਯੋ ਪ੍ਰੇਮ ਥਾਕੀ.” (ਨਾਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits