Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thāᴺgẖī. ਥਾਹ ਲੈਣ ਵਾਲਾ, ਥਮਣ ਵਾਲਾ, ਬਚਾਉਣ ਵਾਲਾ, ਮਲਾਹ ਭਾਵ ਗੁਰੂ। savior, redeemer, rescuer.
ਉਦਾਹਰਨ:
ਕਬੀਰ ਨਿਗੁਸਾਏ ਬਹਿ ਗਏ ਥਾਂਘੀ ਨਾਹੀ ਕੋਇ ॥ Salok, Kabir, 51:1 (P: 1367).

SGGS Gurmukhi-English Dictionary
[H. n.] Sailor, batman i.e. Guru
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਥਾਂਗੀ) ਵਿ. ਥਾਂਗ (ਥਾਹ) ਲੈਣ ਵਾਲਾ, ਥਾਹ ਦਾ ਭੇਤੀ. ਦੇਖੋ- ਥਾਂਗ. “ਨਿਗੁਸਾਂਏ ਬਹਿਗਏ ਥਾਂਘੀ ਨਾਹੀ ਕੋਇ.” (ਸ. ਕਬੀਰ) 2. ਫ਼ਾ. [تہ‌گِیر] ਤਹਗੀਰ. ਥੱਲਾ ਫੜਨ ਵਾਲਾ. ਭਾਵ- ਪੈਰ ਜਮਾਕੇ ਠਹਿਰਨ ਵਾਲਾ। 3. ਥੰਮ੍ਹਣ ਵਾਲਾ. ਦਸ੍ਤਗੀਰ। 4. ਥਾਂਗ (ਖੋਜ) ਕਰਨ ਵਾਲਾ. ਭੇਤ ਲੈਣ ਵਾਲਾ. ਜਾਸੂਸ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits