Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thalī. ਥਲਾਂ ਵਿਚ। deserts. ਉਦਾਹਰਨ: ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥ Raga Maajh 1, Vaar 14, Salok, 1, 1:3 (P: 144).
|
SGGS Gurmukhi-English Dictionary |
[P. n.] (in the) dry lands
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਸ੍ਥਲੀ. ਥਾਂ. ਜਗਾ। 2. ਜਲ ਰਹਿਤ ਭੂਮੀ. ਖ਼ੁਸ਼ਕ ਜ਼ਮੀਨ. “ਥਲੀ ਕਰੈ ਅਸਗਾਹ.” (ਮਃ ੧ ਵਾਰ ਮਾਝ) 3. ਡਿੰਗ. ਟਿੱਬੇ ਵਾਲੀ ਜ਼ਮੀਨ. ਟਿੱਬਿਆਂ ਦਾ ਦੇਸ਼. ਮਾਰਵਾੜ ਦਾ ਰੇਤਲਾ ਇਲਾਕਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|