Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧaᴺṯī. ਤਾਰ। string.
ਉਦਾਹਰਨ:
ਥਿਰ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥ (ਭਾਵ ਬਿਰਤੀ ਰੂਪੀ/ਸੁਰਤ ਰੂਪੀ). Raga Gaurhee, Kabir, 53, 3:2 (P: 335).
ਜਿਉ ਨਟੂਆ ਤੰਤੁ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ ॥ (ਵੀਣਾ, ਤਾਰ ਵਾਲਾ ਸਾਜ਼). Raga Bilaaval 4, 1, 1:2 (P: 799).

SGGS Gurmukhi-English Dictionary
[P. n.] String of musical instrument
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਤੰਤਿ) ਸੰ. तन्ती. ਨਾਮ/n. ਤਾਰ. “ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ.” (ਗਉ ਕਬੀਰ) 2. ਡੋਰੀ. ਰੱਸੀ। 3. ਸੰ. ਤੰਤ੍ਰੀ. ਵੀਣਾ. ਕਿੰਗਰੀ. “ਜਿਉ ਨਟੂਆ ਤੰਤੁ ਵਜਾਏ ਤੰਤੀ.” (ਬਿਲਾ ਮਃ ੪) 4. ਤੰਤ੍ਰਿਨ੍‌. ਵਿ. ਤੰਤ੍ਰਸ਼ਾਸਤ੍ਰ ਜਾਣਨ ਵਾਲਾ। 5. ਤਾਰ ਦਾ ਸਾਜ ਵਜਾਉਣ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits