Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧaribẖavaṇ(u). ਤਿੰਨ ਲੋਕ-ਆਕਾਸ, ਪਾਤਾਲ ਤੇ ਧਰਤੀ, ਤਿੰਨ ਭਵਨ ਭਾਵ ਸਾਰਾ ਸੰਸਾਰ । three worlds viz., sky, under world and earth. ਉਦਾਹਰਨ: ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ (ਤਿੰਨ ਲੋਕ ਸ੍ਰਿਸ਼ਟੀ). Raga Sireeraag 1, 15, 3:2 (P: 19).
|
|