Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧaripaṯ(i). 1. ਰਜਨ ਦਾ ਪ੍ਰਭਾਵ, ਸੰਤੁਸ਼ਟ। 2. ਪ੍ਰਸੰਨ ਹੋਵੇ। 1. satisfied, satiated. 2. feels satisfied/happy; satisfaction.
ਉਦਾਹਰਨਾ:
1. ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ ॥ Raga Sireeraag 3, 60, 4:1 (P: 37).
ਬਿਨੁ ਪਿਰ ਤ੍ਰਿਪਤਿ ਨ ਕਬਹੂੰ ਹੋਈ ॥ (ਸੰਤੁਸ਼ਟਤਾ, ਸ਼ਾਂਤੀ, ਤ੍ਰਿਪਤੀ). Raga Gaurhee 1, Asatpadee 11, 6:3 (P: 226).
2. ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ ॥ Raga Gaurhee 4, 42, 4:3 (P: 165).
ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ (ਭਾਵ ਸੰਤੋਖ). Raga Sorath 5, 10, 1:2 (P: 611).

Mahan Kosh Encyclopedia

ਸੰ. तृप्ति. ਨਾਮ/n. ਰੱਜਣ ਦਾ ਭਾਵ. “ਤ੍ਰਿਪਤਿ ਭਈ ਸਚੁ ਭੋਜਨ ਖਾਇਆ.” (ਧਨਾ ਮਃ ੫) 2. ਸੰਤੋਖ। 3. ਪ੍ਰਸੰਨਤਾ. ਖ਼ੁਸ਼ੀ. ਦੇਖੋ- ਤ੍ਰਿਪ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits