Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧaripṯāgā. ਰਜ ਗਿਆ, ਤ੍ਰਿਪਤ ਹੋ ਗਿਆ, ਸ਼ਾਂਤ ਹੋ ਗਿਆ । contented, satiated, sated, satisfied. ਉਦਾਹਰਨ: ਹਰਿ ਰਸ ਊਪਰਿ ਅਵਰੁ ਕਿਆ ਕਹੀਐ ਜਿਨਿ ਪੀਆ ਸੋ ਤ੍ਰਿਪਤਾਗਾ ॥ Raga Sorath 1, 10, 3:1 (P: 598).
|
Mahan Kosh Encyclopedia |
ਤ੍ਰਿਪਤਾਇਆ. ਤ੍ਰਿਪਤ ਹੋ ਗਿਆ. “ਜਿਨ ਪੀਆ ਸੋ ਤ੍ਰਿਪਤਾਗਾ.” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|