Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧaripṯā-ī. ਰਜਦਾ/ਸੰਤੁਸ਼ਟ/ਤ੍ਰਿਪਤ ਹੁੰਦਾ ਹਾਂ। sates, satiates, satisfies. ਉਦਾਹਰਨ: ਜਨ ਨਾਨਕ ਕੀ ਆਸ ਤੂ ਜਾਣਹਿ ਹਰਿ ਦਰਸਨੁ ਦੇਖਿ ਹਰਿ ਦਰਸਨਿ ਤ੍ਰਿਪਤਾਈ ॥ Raga Gond 4, 1, 4:3 (P: 860). ਨਾਮ ਰਸਾਇਣਿ ਇਹੁ ਮਨੁ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ॥ (ਰਜਿਆ). Raga Raamkalee 5, Asatpadee 6, 8:1 (P: 915).
|
|