Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧoro. ਤੋੜੋ, ਖਤਮ ਕਰੋ। shatter, snap, shed. ਉਦਾਹਰਨ: ਅਹੰ ਤੋਰੋ ਮੁਖੁ ਜੋਰੋ ॥ (ਤੋੜੋ, ਖਤਮ ਕਰੋ). Raga Kaanrhaa 5, 43, 1:1 (P: 1306).
|
Mahan Kosh Encyclopedia |
ਸੰਰਵ. ਤੇਰਾ. ਤਵ। 2. ਤੋੜੋ. ਦੇਖੋ- ਤੋਰਨਾ. “ਅਹੰ ਤੋਰੋ ਮੁਖ ਜੋਰੋ.” (ਕਾਨ ਮਃ ੫) 3. ਵਿ. ਤੋੜਿਆ ਹੋਇਆ. “ਲੇਤ ਹੈ ਪੇਚ ਮਨੋ ਅਹਿ ਤੋਰੋ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|