Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧeh. 1. ਉਨ੍ਹਾਂ ਨੇ। 2. ਤਿਨ੍ਹਾਂ ਨਾਲ। 3. ਉਹ। 1. they. 2. with them. 3. those.
ਉਦਾਹਰਨਾ:
1. ਨਾਨਕ ਤੇਹ ਪਰਮ ਸੁਖ ਪਾਇਆ ॥ Raga Gaurhee 5, Baavan Akhree, 40:8 (P: 258).
2. ਚਰਨ ਕਮਲ ਬੋਹਿਥ ਭਏ ਲਗਿ ਸਾਗਰੁ ਤਰਿਓ ਤੇਹ ॥ (ਤੇਹ ਲਗਿ ਤਿਨਾਂ ਨਾਲ ਲੱਗ ਕੇ॥ Raga Aaasaa 1, Asatpadee 2, 6:1 (P: 431).
3. ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ ॥ Saw-yay, Guru Arjan Dev, 6:4 (P: 1386).

SGGS Gurmukhi-English Dictionary
[1. P. n. 2. P. pro.] 1. (from Sk. Sneha) with love. 2. to those
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. thirst. (2) n.m. love, affection, attachment.

Mahan Kosh Encyclopedia

ਨਾਮ/n. ਤ੍ਰਿਸ਼ਾ. ਪ੍ਯਾਸ। 2. ਸਨੇਹ. ਮੁਹ਼ੱਬਤ. “ਸਤਿਗੁਰ ਸੇਵੇ ਤੇਹ.” (ਓਅੰਕਾਰ) 3. ਤੇਜ. ਕ੍ਰੋਧ. “ਜਬ ਰਿਪੁ ਰਨ ਕੀਨੋ ਘਨੋ ਬਢ੍ਯੋ ਕ੍ਰਿਸਨ ਤਨ ਤੇਹ.” (ਕ੍ਰਿਸਨਾਵ) 4. ਪੜਨਾਂਵ/pron. ਤਿਹਿਂ. ਉਸ ਨੇ. “ਤੇਹ ਪਰਮਸੁਖ ਪਾਇਆ.” (ਬਾਵਨ) 5. ਓਹ. ਵਹ. “ਤੇਹ ਜਨ ਤ੍ਰਿਪਤ ਅਘਾਏ.” (ਸਵੈਯੇ ਸ੍ਰੀ ਮੁਖਵਾਕ ਮਃ ੫) 6. ਤਿਸ ਸੇ. ਤਿਸ ਕਰਕੇ. “ਚਰਨ ਕਮਲ ਬੋਹਿਥ ਭਏ ਲਗਿ ਸਾਗਰੁ ਤਰਿਓ ਤੇਹ.” (ਆਸਾ ਅ: ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits