Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧevar. ਤੀਹਰੀ, ਤਿੰਨ ਗੁਣਾਂ। triple. ਉਦਾਹਰਨ: ਦੋਵਰ ਕੋਟ ਅਰੁ ਤੇਵਰ ਖਾਈ ॥ Raga Bhairo, Kabir, 17, 1:2 (P: 1161).
|
SGGS Gurmukhi-English Dictionary |
[Desi adj.] Three-fold
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਤੇਵਰੁ) ਨਾਮ/n. ਤਿੰਨ ਵਸਤ੍ਰਾਂ ਦਾ ਸਮੁਦਾਯ. ਖ਼ਾਸ ਕਰਕੇ ਇਸਤ੍ਰੀਆਂ ਦੇ ਤਿੰਨ ਵਸਤ੍ਰ- ਸੁੱਥਣ, ਕੁੜਤੀ ਅਤੇ ਚਾਦਰ। 2. ਵਿ. ਤਿਹੁਰਾ. ਤਿਗੁਣਾ. “ਦੋਵਰ ਕੋਟ ਅਰੁ ਤੇਵਰ ਖਾਈ.” (ਭੈਰ ਕਬੀਰ) ਤ੍ਰਿਗੁਣਾਤਮਕ ਖਾਈ। 3. ਦੇਖੋ- ਤਿਉਰ ੧. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|