Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧūt-hi. 1. ਟੁੱਟਣਾ, ਭਜਨਾ। 2. ਟੁੱਟਣਾ ਭਾਵ ਖਤਮ ਹੋ ਜਾਣਾ। 1. break, snapped. 2. exhaust. ਉਦਾਹਰਨਾ: 1. ਤ੍ਰਿਬਿਧਿ ਬੰਧਨ ਤੂਟਹਿ ਗੁਰ ਸਬਦੀ ਗੁਰ ਸਬਦੀ ਮੁਕਤਿ ਕਰਾਵਣਿਆ ॥ Raga Maajh 3, Asatpadee 30, 3:3 (P: 127). 2. ਨਰਕ ਨਿਵਾਰੈ ਦੁਖੁ ਹਰੈ ਤੂਟਹਿ ਅਨਿਕ ਕਲੇਸ ॥ Raga Gaurhee 5, Thitee, 4:3 (P: 297).
|
|