Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧulā. 1. ਤਕੜੀ, ਤਰਾਜੂ। 2. ਤੋਲ, ਵੱਟਾ। 3. ਤੋਲਾਦਾਨ, ਆਪਣੇ ਬਰਾਬਰ ਵਸਤ ਤੋਲ ਦੇ ਦਾਨ ਕਰਨੀ। 1. balance, scale. 2. weight. 3. to give in alm the object/stuff of one's own weight.
ਉਦਾਹਰਨਾ:
1. ਤੁਲਾ ਧਾਰਿ ਤੋਲੇ ਸੁਖ ਸਗਲੇ, ਬਿਨੁ ਹਰਿ ਦਰਸ ਸਭੈ ਹੀ ਥੋਰਾ ॥ Raga Gaurhee 5, 121, 1:2 (P: 204).
2. ਕਉਣ ਤਰਾਜੀ ਕਵਣੁ ਤੁਲਾ ਤੇਰਾਂ ਕਵਣੁ ਸਰਾਫੁ ਬੁਲਾਵਾ ॥ Raga Soohee 1, 9, 1:1 (P: 730).
3. ਤੁਲਾ ਪੁਖ ਦਾਨੇ ॥ Raga Gond, Naamdev, 1, 1:2 (P: 873).

English Translation
n.f. balance; zodiac sign Libra.

Mahan Kosh Encyclopedia

ਨਾਮ/n. ਤੁਲਹਾ. ਤੁਲ੍ਹਾ. “ਕਿਸੀ ਤੁਲਾ ਦੇ ਕਿਹਿ ਸਰਨਾਈ.” (ਨਾਪ੍ਰ) 2. ਸੰ. ਤਰਾਜ਼ੂ. ਤੱਕੜੀ. “ਤੁਲਾ ਧਾਰਿ ਤੋਲੇ ਸੁਖ ਸਗਲੇ.” (ਗਉ ਮਃ ੫) 3. ਵੱਟਾ. “ਕਉਣ ਤਰਾਜੀ ਕਵਣੁ ਤੁਲਾ?” (ਸੂਹੀ ਮਃ ੧) 4. ਤੁਲਾਦਾਨ. “ਤੁਲਾ ਪੁਰਖਦਾਨੇ.” (ਗੌਂਡ ਨਾਮਦੇਵ) ਦੇਖੋ- ਤੁਲਾਦਾਨ। 5. ਸੱਤਵੀਂ ਰਾਸ਼ਿ, ਜਿਸ ਦੀ ਸ਼ਕਲ ਤਰਾਜ਼ੂ ਦੀ ਹੈ (the sign Libra). 6. ਤੁਲ੍ਯਤਾ. ਬਰਾਬਰੀ। 7. ਚਾਰ ਸੌ ਤੋਲਾ ਭਰ ਵਜ਼ਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits