Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧulharẖā. ਨਦੀ ਪਾਰ ਕਰਨ ਲਈ ਰਸੀ ਨਾਲ ਕਾਠ ਦਾ ਬੰਨਿ੍ਹਆ ਇਕ ਪ੍ਰਕਾਰ ਦਾ ਬੇੜਾ । raft.
ਉਦਾਹਰਨ:
ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥ Raga Sireeraag 1, 9, 1:3 (P: 17).

Mahan Kosh Encyclopedia

(ਤੁਲਹਾ) ਨਾਮ/n. ਨਦੀ ਪਾਰ ਹੋਣ ਲਈ ਰੱਸਿਆਂ ਨਾਲ ਕਾਠ ਦਾ ਬੰਨ੍ਹਿਆ ਤੁਲ੍ਹਾ. Raft. “ਨਾ ਬੇੜੀ, ਨਾ ਤੁਲਹੜਾ.” (ਸ੍ਰੀ ਮਃ ੧) “ਆਗੇ ਕਉ ਕਿਛੁ ਤੁਲਹਾ ਬਾਂਧਉ.” (ਸਾਰ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits