Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧurī-āvasthā. ਗਿਆਨ ਵਾਲੀ ਸਹਿਜ ਅਵਸਥਾ, ਸ਼ਾਂਤੀ ਤੇ ਟਿਕਾਉ ਵਾਲੀ ਭਟਕਣ ਮੁਕਤ ਅਵਸਥਾ । aestatic state of mind, state of communion with the Lord.
ਉਦਾਹਰਨ:
ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥ Raga Gaurhee 1, 12, 1:4 (P: 154).

Mahan Kosh Encyclopedia

(ਤੁਰੀਆਗੁਣ, ਤੁਰੀਆਪਦ) ਨਾਮ/n. ਗ੍ਯਾਨ ਦੀ ਹ਼ਾਲਤ. ਗ੍ਯਾਨ ਅਵਸਥਾ. ਦੇਖੋ- ਤੁਰੀਆ. “ਤ੍ਰੈਗੁਣ ਮਾਇਆ ਮੋਹਿ ਵਿਆਪੇ, ਤੁਰੀਆ ਗੁਣ ਹੈ ਗੁਰਮੁਖਿ ਲਹੀਆ.” (ਬਿਲਾ ਅ: ਮਃ ੪) “ਤੁਰੀਆਵਸਥਾ ਗੁਰਮੁਖਿ ਪਾਈਐ ਸੰਤਸਭਾ ਕੀ ਓਟ ਲਹੀ.” (ਆਸਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits