Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧurī. 1. ਘੋੜੀ। 2. ਜੁਲਾਹੇ ਦਾ ਇਕ ਸੰਦ, ਕੁਚ। 1. mare. 2. log on which the weaver roll his woven cloth.
ਉਦਾਹਰਨਾ:
1. ਮਨ ਅਸਵਾਰ ਜੈਸੇ ਤੁਰੀ ਸੀਗਾਰੀ ॥ Raga Gaurhee 5, 160, 1:1 (P: 198).
ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜ੍ਹਾਇਆ ॥ (ਦੇਹ ਰੂਪੀ ਘੋੜੀ). Raga Vadhans 4, Ghorheeaan, 1, 3:5 (P: 575).
2. ਤੁਰੀ ਨਾਰਿ ਕੀ ਛੋਡੀ ਬਾਤਾ ॥ Raga Gond, Kabir, 6, 2:1 (P: 871).

English Translation
n.f. clove (as of garlic); hard core of saffron flower.

Mahan Kosh Encyclopedia

ਸੰ. ਨਾਮ/n. ਜੁਲਾਹੇ ਦੀ ਕੁੱਚ. “ਤੁਰੀ ਨਾਰਿ ਕੀ ਛੋਡੀ ਬਾਤਾ.” (ਗੌਂਡ ਕਬੀਰ) ਕੁੱਚ ਅਤੇ ਨਾਰਿ (ਨਲਕੀ) ਦਾ ਨਾਉਂ ਹੀ ਨਹੀਂ ਲੈਂਦਾ। 2. ਸੰ. ਤੁਰਗੀ. ਘੋੜੀ. “ਇਕ ਤਾਜਨਿ ਤੁਰੀ ਚੰਗੇਰੀ.” (ਧਨਾ ਧੰਨਾ) “ਹਰਿਰੰਗੁ ਤੁਰੀ ਚੜਾਇਆ.” (ਵਡ ਮਃ ੪ ਘੋੜੀਆਂ) 3. ਤੁਰੀਯ (ਚੌਥੀ) ਅਵਸਥਾ. “ਗੁਰੁ ਚੇਲੇ ਵੀਵਾਹੁ ਤੁਰੀ ਚੜਾਇਆ.” (ਭਾਗੁ) ਇਸ ਤੁਕ ਵਿੱਚ ਤੁਰੀ ਦੇ ਦੋ ਅਰਥ ਹਨ. ਘੋੜੀ ਅਤੇ ਤੁਰੀਯ ਅਵਸਥਾ, ਵੀਵਾਹੁ ਦਾ ਅਰਥ- ਸੰਬੰਧ ਹੈ। 4. ਦੇਖੋ- ਤੁਰਮ, ਤੁਰਰੀ ਅਤੇ ਤੁਰ੍ਹੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits