Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧu. ਤੇਰੇ, ਤੇਰਾ । your, thine. ਉਦਾਹਰਨ: ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ ॥ Saw-yay, Guru Arjan Dev, 2:2 (P: 1385).
|
SGGS Gurmukhi-English Dictionary |
[P. pro.] Your
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵ੍ਯ. ਔਰ. ਅਤੇ. ਪਰੰਤੁ। 2. ਸੇ. ਤੋਂ. “ਸਤਿਗੁਰ ਹਥਿ ਕੁੰਜੀ ਹੋਰਤੁ ਦਰ ਖੁਲੈ ਨਾਹੀ.” (ਮਾਝ ਅ: ਮਃ ੩) 3. ਪੜਨਾਂਵ/pron. ਤ੍ਵ. ਤੇਰਾ. “ਤੁ ਘਰ.” (ਸਵੈਯੇ ਸ੍ਰੀ ਮੁਖਵਾਕ ਮਃ ੫) 4. ਸੰ. ਵ੍ਯ. ਕਿੰਤੁ। 5. ਭੇਦ। 6. ਧਾਰਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|