Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧinehi. ਤਿਨਾਂ ਦਾ। theirs.
ਉਦਾਹਰਨ:
ਜਲ ਮਹਿ ਜੀਅ ਉਪਾਇ ਕੈ ਬਿਨੁ ਜਲੁ ਮਰਣੁ ਤਿਨੇਹਿ ॥ Raga Sireeraag 1, Asatpadee 11, 1:3 (P: 60).

Mahan Kosh Encyclopedia

ਪੜਨਾਂਵ/pron. ਤਿਨ੍ਹਾਂ ਨੂੰ. ਉਨ੍ਹਾਂ ਨੂੰ। 2. ਤ੍ਰਿਣਹਿ. ਤ੍ਰਿਣਾਂ ਨੂੰ. ਘਾਸ ਨੂੰ. “ਕੂਕਰ ਤਿਨਹਿ ਲਗਾਈ.” (ਆਸਾ ਮਃ ੫) ਲੋਭ ਕੁੱਤੇ ਨੂੰ ਘਾਸ ਖਾਣ ਲਾਦਿੱਤਾ. ਭਾਵ- ਨਿਰਵਾਹ ਮਾਤ੍ਰ ਖਾਨ ਪਾਨ ਵਿੱਚ ਸੰਤੋਖ ਹੈ। 3. ਤ੍ਰਿਣ ਦੇ. ਡੱਕੇ ਦੇ. “ਮੇਰੁ ਤਿਨਹਿ ਸਮਾਨਿ.” (ਕਲਿ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits