Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧi-āgī-ai. ਛਡੀਏ, ਤਿਆਗ ਦੇਈਏ। abdicate, renounce, discord. ਉਦਾਹਰਨ: ਪੀਸਉ ਚਰਣ ਪਖਾਰਿ ਆਪੁ ਤਿਆਗੀਐ ॥ (ਛੱਡ ਦੇਈਏ). Raga Aaasaa 5, Chhant 7, 3:2 (P: 457). ਕਰਿ ਪ੍ਰੇਮੁ ਰਾਵਹ ਤਿਸੈ ਭਾਵਹ ਇਕ ਨਿਮਖ ਪਲਕ ਨ ਤਿਆਗੀਐ ॥ (ਛੱਡੀਏ). Raga Bilaaval 5, Chhant 2, 2:3 (P: 846).
|
|