Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧāhū. 1. ਉਨ੍ਹਾਂ ਦੇ। 2. ਉਸੇ ਨੂੰ। 3. ਉਸ/ਉਨ੍ਹਾਂ ਨੂੰ। 4. ਤੇਰੇ। 5. ਉਸੇ ਹੀ। 6. ਫਿਰ ਵੀ, ਤਾਂ ਵੀ। 7. ਉਹੀ। 1. theirs. 2. to it, the very. 3. to him/those. 4. you, thee. 5. in him/her. 6. even then. 7. they. ਉਦਾਹਰਨਾ: 1. ਸਗਲ ਮਨੋਰਥ ਪੂਰਨ ਤਾਹੂ ਕੇ ਦੂਖੁ ਨ ਬਿਆਪੈ ਕੋਇ ॥ (ਉਨ੍ਹਾਂ). Raga Saarang 5, 97, 1:2 (P: 1223). 2. ਬਿਨਸਿ ਜਾਇ ਤਾਹੂ ਲਪਟਾਵੈ ॥ Raga Gaurhee 5, 78, 1:2 (P: 178). 3. ਧੰਧੇ ਕਹਾ ਬਿਆਪਹਿ ਤਾਹੂ ॥ Raga Gaurhee 5, Baavan Akhree, 4:5 (P: 251). 4. ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ ॥ Raga Gaurhee 5, Baavan Akhree, 32:5 (P: 257). 5. ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ॥ Raga Soohee 5, 43, 1:1 (P: 745). 6. ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍ਹ੍ਹ ਕਲ ॥ Salok 1, 3:1 (P: 1410). 7. ਤਾਹੂ ਖਰੇ ਸੁਜਾਣ ਵੰਞਾ ਏਨ੍ਹ੍ਹੀ ਕਪਰੀ ॥ Salok 1, 3:2 (P: 1410).
|
Mahan Kosh Encyclopedia |
ਵਿ. ਤਾਹਣ ਵਾਲਾ. ਦੇਖੋ- ਤਾਹਣਾ। 2. ਪੜਨਾਂਵ/pron. ਵਹੀ. ਓਹੀ. “ਤਾਹੂ ਖਰੇ ਸੁਜਾਣ.” (ਸਵਾ ਮਃ ੧) 3. ਤਿਸੇ ਹੀ. ਉਸੇ ਹੀ. “ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ.” (ਸੂਹੀ ਮਃ ੫) 4. ਤਿਸ ਦੇ. ਉਸ ਦੇ. “ਸਗਲ ਮਨੋਰਥ ਪੂਰਨ ਤਾਹੂ.” (ਸਾਰ ਮਃ ੫) 5. ਵ੍ਯ. ਤਾਹਮ. ਤੌਭੀ. ਤਿਸ ਪਰ ਭੀ. “ਜੇ ਤੂ ਤਾਰੂ ਪਾਣਿ, ਤਾਹੂ ਪੁਛੁ ਤਿੜੰਨਕਲ.” (ਸਵਾ ਮਃ ੧) ਜੇ ਤੂੰ ਪਾਣੀ ਦਾ ਆਪ ਤਾਰੂ ਹੈਂ, ਤਾਂਭੀ ਤਰਣਵਿਦ੍ਯਾ ਪੁੱਛ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|