Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧārājī. ਤਕੜੀ, ਤੋਲਣ ਦਾ ਯੰਤਰ। balance, weighing machine. ਉਦਾਹਰਨ: ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥ Raga Maajh 1, Vaar 19ਸ, 1, 1:3 (P: 147).
|
SGGS Gurmukhi-English Dictionary |
[P. n.] (from Per. Tarāzū) a pair of scales
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਤਾਰਾਜੂ) ਦੇਖੋ- ਤਰਾਜੀ ਅਤੇ ਤਰਾਜੂ. “ਧਰਿ ਤਾਰਾਜੀ ਅੰਬਰੁ ਤੋਲੀ.” (ਮਃ ੧ ਵਾਰ ਮਾਝ) “ਧਰਿ ਤਾਰਾਜੂ ਤੋਲੀਐ.” (ਵਾਰ ਆਸਾ) “ਮਨੁ ਤਾਰੀਜੀ ਚਿਤੁ ਤੁਲਾ.” (ਸੂਹੀ ਮਃ ੧) ਸੰਕਲਪਵ੍ਰਿੱਤਿ ਤਰਾਜ਼ੂ ਅਤੇ ਚਿੰਤਨ ਵੱਟਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|