Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧāraṇ. 1. ਤਾਰਣ ਵਾਲੇ। 2. ਪਾਰ ਕਰਨ, ਤਾਰ ਦੇਣ। 3. ਜਹਾਜ, ਬੇੜੀ। 1. who ferry one across, saviour, rescuer. 2. ferry across. 3. ship, boat.
ਉਦਾਹਰਨਾ:
1. ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥ Raga Aaasaa 1, Patee, 19:2 (P: 433).
ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ ॥ (ਤਾਰਣ ਵਾਲਾ). Raga Dhanaasaree 5, 20, 1:1 (P: 675).
2. ਸੰਸਾਰ ਸਾਗਰ ਤਰਿ ਤਾਰਣ ਰਮ ਨਾਮ ਕਰਿ ਕਰਣੀ ॥ (ਤਾਰਿ ਦਾ ਅਰਥ ਜਹਾਜ਼ ਅਥਵਾ ਬੇੜੀ ਹਨ). Raga Goojree 1, Asatpadee 5, 1:2 (P: 505).
3. ਆਤਮ ਚੀਨਿ ਤਹਾ ਤੂ ਤਾਰਣ ਸਚੁ ਤਾਰੇ ਤਾਰਣਹਾਰਾ ॥ Raga Malaar 1, 3, 3:4 (P: 1255).

SGGS Gurmukhi-English Dictionary
[Var.] From Tārau, that which makes one swim, cross
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਪਾਰ ਕਰਨ ਦਾ ਕਰਮ। 2. ਉੱਧਾਰ. ਨਿਸਤਾਰ। 3. ਜਹਾਜ਼. “ਨਾ ਤਰਨਾ ਤੁਲਹਾ ਹਮ ਬੂਡਸਿ, ਤਾਰ ਲੇਹਿ ਤਾਰਣ ਰਾਇਆ!” (ਆਸਾ ਪਟੀ ਮਃ ੧) ਨਾ ਤਰਨਾ ਆਉਂਦਾ ਹੈ, ਨਾ ਤੁਲਹਾ ਹੈ, ਹੇ ਜਹਾਜ਼ਰੂਪ ਸ੍ਵਾਮੀ! ਤਾਰਲੈ। 4. ਸੰ. ਤਾਰਣ. ਵਿ. ਤ੍ਰਿਣ (ਕੱਖਾਂ) ਦਾ ਬਣਿਆ ਹੋਇਆ। 5. ਨਾਮ/n. ਫੂਸ ਦੀ ਅੱਗ। 6. ਘਾਸ (ਕੱਖਾਂ) ਦਾ ਮਹ਼ਿਸੂਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits