Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧām. ਤਮੋ ਗੁਣ, ਗੁਸੇ ਤੇ ਈਰਖਾ ਦੇ ਹਨੇਰੇ ਵਿਚ ਫਿਰਨ ਵਾਲਾ ਗੁਣ। one encirled in envy and anger, egoist. ਉਦਾਹਰਨ: ਰਾਜ ਬਿਨਾਸੀ ਤਾਮ ਬਿਨਾਸੀ ਸਾਕਤੁ ਭੀ ਬੇਨਾਧਾ ॥ Raga Saarang 5, 6, 3:1 (P: 1204).
|
SGGS Gurmukhi-English Dictionary |
[1. n. 3. Desi 4. P. (Tâmi = Tâm mainuû) adv.] 1. (from Per. Tuāma) bread. 2. (from Sk. Tama) the quality of morbidity. 3. desire. 4. then, to me.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਤਾਮਸ. ਨਾਮ/n. ਤਮੋਗੁਣ. “ਰਾਜ ਬਿਨਾਸੀ ਤਾਮ ਬਿਨਾਸੀ.” (ਸਾਰ ਮਃ ੫) 2. ਚਿੰਤਾ. ਫ਼ਿਕਰ। 3. ਦੁੱਖ. ਕਲੇਸ਼। 4. ਵਿ. ਭਯੰਕਰ. “ਜਿਨੈ ਕਿੱਤਿਯੰ ਜਿੱਤਿਯੰ ਫੌਜ ਤਾਮੰ.” (ਵਿਚਿਤ੍ਰ) 5. ਅ਼. [طعام] ਤ਼ਆਮ. ਨਾਮ/n. ਸੁਆਦ. ਲੱਜਤ। 6. ਖਾਣਾ. ਭੋਜਨ। 7. ਅ਼. [تام] ਵਿ. ਸੰਪੂਰਣ. ਪੂਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|