Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧāṯe. 1. ਇਸ ਕਰਕੇ, ਇਸ ਲਈ। 2. ਈਰਖਾ। 3. ਉਸ ਤੋਂ। 1. so, therefore. 2. envy, jealousy. 3. from that.
ਉਦਾਹਰਨਾ:
1. ਤਾਤੇ ਮੋਹਿ ਧਾਰੀ ਓਟ ਗੋਪਾਲ ॥ Raga Dhanaasaree 5, 21, 1:1 (P: 676).
2. ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ ਹਉਮੈ ਲਗੀ ਤਾਤੇ ॥ Raga Tukhaaree 1, Chhant 4, 1:4 (P: 1111).
3. ਤਾਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ ॥ Salok, Kabir, 150:2 (P: 1372).

Mahan Kosh Encyclopedia

(ਤਾਂਤੇ) ਪੜਨਾਂਵ/pron. ਉਸ ਤੋਂ. ਉਸ ਸੇ. “ਤਾਤੇ ਅੰਗਦ ਭਇਅਉ.” (ਸਵੈਯੇ ਮਃ ੫ ਕੇ) 2. ਕ੍ਰਿ. ਵਿ. ਤਿਸ ਵਾਸਤੇ. ਤਿਸ ਹੇਤੁ ਸੇ. “ਤਾਤੇ ਮੈ ਧਾਰੀ ਓਟ ਗੁਪਾਲ.” (ਧਨਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits