Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧāṯ(u). ਤੁਰਤ, ਛੇਤੀ। fluently, smoothly. ਉਦਾਹਰਨ: ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥ Raga Dhanaasaree 1, 5, 2:2 (P: 662).
|
SGGS Gurmukhi-English Dictionary |
[Var.] From Tāta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਤਾਤ। 2. ਵਿ. ਪ੍ਰਿਯ. ਪ੍ਯਾਰਾ. ਦੇਖੋ- ਤਾਤ 9. “ਜਿਨਿ ਕਨ ਕੀਤੇ ਅਖੀ ਨਾਕੁ। ਜਿਨਿ ਜਿਹਵਾ ਦਿਤੀ ਬੋਲੈ ਤਾਤੁ.” (ਧਨਾ ਮਃ ੧) ਪ੍ਰਿਯ ਵਾਣੀ ਬੋਲਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|