Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧāṯ(i). 1. ਈਰਖਾ, ਸਾੜਾ। 2. ਚਿੰਤਾ, ਫਿਕਰ। 1. envy, jealousy. 2. worry, anxiety.
ਉਦਾਹਰਨਾ:
1. ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥ Raga Gaurhee 5, 161, 3:2 (P: 215).
2. ਛਾਡਿ ਵਿਡਾਣੀ ਤਾਤਿ ਮੂੜੇ ॥ Raga Raamkalee 5, 23, 1:1 (P: 889).

Mahan Kosh Encyclopedia

ਨਾਮ/n. ਤਪ੍ਤ ਹੋਣ ਦਾ ਭਾਵ. ਜਲਨ. ਈਰਖਾ. “ਬਿਸਰਿਗਈ ਸਭ ਤਾਤਿ ਪਰਾਈ.” (ਕਾਨ ਮਃ ੫) “ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨਾ ਹੋਵੀ ਭਲਾ.” (ਮਃ ੪ ਵਾਰ ਗਉ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits