Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧā-ī. 1. ਲਈ, ਵਾਸਤੇ। 2. ਨਮਿਤ, ਖਤਾਰ। 3. ਤਕ, ਤੀਕ, ਤੋੜੀ। 4. ਅਧੀਨ. ਵਸ। 5. ਸਦਕ, ਕਾਰਨ। 6. ਉਸ ਵਿਚ। 1. for. 2. sake of, for. 3. upto. 4. till, upto. 5. under your control. 6. in it.
ਉਦਾਹਰਨਾ:
1. ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ Raga Maajh 5, 8, 1:1 (P: 96).
2. ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ ॥ Raga Gaurhee 4, 48, 3:1 (P: 166).
ਉਦਾਹਰਨ:
ਕਰੈ ਬਿਕਾਰ ਜੀਅਰੈ ਕੈ ਤਾਈ ॥ (ਜਿਊਣ ਦੀ ਖਾਤਰ). Raga Raamkalee 5, 52, 2:3 (P: 899).
3. ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ ॥ Raga Gaurhee 3, Chhant 3, 1:4 (P: 245).
4. ਜੀਵਣੁ ਮਰਣਾ ਸਭੁ ਤੁਧੈ ਤਾਈ ॥ Raga Maajh 3, Asatpadee 2, 8:2 (P: 110).
5. ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ ॥ Raga Aaasaa, Kabir, 9, 4:1 (P: 478).
6. ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ ॥ Raga Maaroo 1, Solhaa 6, 9:3 (P: 1026).

SGGS Gurmukhi-English Dictionary
[H. indecl.] For
SGGS Gurmukhi-English Data provided by Harjinder Singh Gill, Santa Monica, CA, USA.

English Translation
n.f. wife of ਤਾਇਆ1.

Mahan Kosh Encyclopedia

ਨਾਮ/n. ਤਾਏ ਦੀ ਵਹੁਟੀ। 2. ਵ੍ਯ. ਤੀਕ. ਤੋੜੀ. ਤਕ. “ਭਰਿਆ ਗਲ ਤਾਈ.” (ਗਉ ਛੰਤ ਮਃ ੩) 3. ਲਈ. ਵਾਸਤੇ. ਨਿਮਿੱਤ. “ਕੀਓ ਸੀਗਾਰੁ ਮਿਲਨ ਕੈ ਤਾਈ.” (ਬਿਲਾ ਅ: ਮਃ ੪) 4. ਵਿ. ਤਅ਼ੱਲੁਕ਼. ਅਧੀਨ. “ਜੀਵਣੁ ਮਰਣਾ ਸਭੁ ਤੁਧੈ ਤਾਈ.” (ਮਾਝ ਅ: ਮਃ ੩) 5. ਤਾਉ (ਆਂਚ) ਵਿੱਚ. “ਦਝਹਿ ਮਨਮੁਖ ਤਾਈ ਹੇ.” (ਮਾਰੂ ਸੋਲਹੇ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits