Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧal(i). 1. ਥਾਂ, ਜਗ੍ਹਾ। 2. ਹੇਠਾਂ, ਥਲੇ। 3. ਪੈਰ ਦਾ ਤਲਾ। 1. place (of dry pond). 2. under, underneath. 3. bottom/sole of foot.
ਉਦਾਹਰਨਾ:
1. ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ ॥ (ਤਲਾ ਵਾਲੀ ਜਗਾ ਭਾਵ ਜਿਥੇ ਚੋਗਾ ਖੁਲ੍ਹਾ ਮਿਲਦਾ ਹੈ). Raga Sireeraag 1, Asatpadee 11, 8:1 (P: 60).
2. ਪੰਚ ਮਾਰਿ ਪਾਵਾ ਤਲਿ ਦੀਨੇ ॥ Raga Aaasaa, Kabir, 3, 2:3 (P: 476).
ਉਦਾਹਰਨ:
ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥ (ਥੱਲੇ, ਧਰਤੀ ਥੱਲੇ ਭਾਵ ਕਬਰ ਵਿਚ). Salok, Farid, 97:1 (P: 1382).
3. ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ ॥ Raga Soohee 5, 42, 1:2 (P: 745).

SGGS Gurmukhi-English Dictionary
[Var.] From Tala
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਤਲੇ. ਨੀਚੇ. “ਵਾਸਾ ਆਇਆ ਤਲਿ.” (ਸ. ਫਰੀਦ) ਜ਼ਮੀਨ ਹੇਠ ਵਸਣਾ ਆਇਆ. “ਜਿਉ ਮੈਗਲੁ ਮਸਤੁ ਦੀਜੈ ਤਲਿ ਕੁੰਡੇ.” (ਕਾਨ ਅ: ਮਃ ੪) 2. ਸੰ. ਸ੍‌ਥਲੀ. ਨਾਮ/n. ਥਾਂ. ਜਗਾ. “ਖੇਲਿਗਏ ਸੇ ਪੰਖਣੂ ਜੋ ਚੁਗਦੇ ਸਰਤਲਿ.” (ਸ੍ਰੀ ਅ: ਮਃ ੧) ਸਰਸ੍‌ਥਲੀ ਵਿੱਚ ਚੁਗਦੇ ਸਨ। 3. ਤਲਕੇ. ਦੇਖੋ- ਤਲਨਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits