Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧarāhi. ਤਰ ਜਾਈਐ। float across, cross. ਉਦਾਹਰਨ: ਆਪਿ ਤਰਹਿ ਸੰਗੀ ਤਰਾਹਿ ਸਭ ਕੁਟੰਬੁ ਤਰਾਵੈ ॥ (ਤਾਰ ਦੇ). Raga Kaanrhaa 4, Vaar 15:4 (P: 1318).
|
Mahan Kosh Encyclopedia |
ਤਰਦਾ ਹੈ। 2. ਤਾਰਦਾ ਹੈ। 3. ਤਰਾਹਿਂ. ਤਰਦੇ ਹਨ. ਤਾਰਦੇ ਹਨ. “ਆਪਿ ਤਰਹਿ, ਸੰਗੀ ਤਰਾਹਿ.” (ਮਃ ੪ ਵਾਰ ਕਾਨ) 4. ਦੇਖੋ- ਤ੍ਰਾਹਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|